ਪਿਆਰ ਛੁਪਾਓਣਾ ਔਖਾ ਏ Leave a Comment / By admin / March 1, 2015 ਰੱਬ ਤਾਂ ਮਨਾਇਆ ਮੰਨ ਜਾਂਦਾ ਪਰ ਯਾਰ ਮੰਨਾਓਣਾ ਔਖਾ ਏ ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪਰ ਪਿਆਰ ਛੁਪਾਓਣਾ ਔਖਾ ਏ