872+ Punjabi Status Images and Pictures

Kardi si pyar oh v jaan nalo vadh
mere dewanepan di vi nahi c koi hadd
door ho jaan ton baad
oh v mere vang mar-mar jeoundi hovegi
ohnu yaad tan jaroor
ohnu yaad tan jaroor meri aundi hovegi

ਮਜ਼ਾ ਆ ਰਿਹਾ ਸੀ ਉਹਨਾਂ ਨੂੰ ਮੇਰੇ ਹੰਝੂਆਂ ਦੀ ਬਾਰਿਸ਼ ਵਿੱਚ,
ਅਸੀਂ ਵੀ ਉਹਨਾਂ ਲਈ ਬਿਨਾ ਰੁਕੇ ਰੌਂਦੇ ਰਹੇ
ਇੱਕ ਦਿਨ ਜਦੋਂ ਹੋਇਆ ਮੇਰੇ ਪਿਆਰ ਦਾ ਏਹਸਾਸ ਉਹਨਾਂ ਨੂੰ
ਆ ਕੇ ਮੇਰੀ ਕਬਰ ਤੇ ਰੌਦੇ ਰਹੇ
ਅਸੀਂ ਵੀ ਇੰਨੇ ਖੁੱਦਾਰ ਨਿਕਲੇ ਓਹਦੇ ਹੰਝੂ ਨਾ ਪੂੰਝ ਸਕੇ
ਤੇ ਚੁੱਪ ਚਾਪ ਕਬਰ ਵਿੱਚ ਸੌਂਦੇ ਰਹੇ.

Talash kar meri kami apne dil wich
Talash kar meri kami apne dil wich
.
Je dard hoya tan samajh lavi
Ke mohabbat aje vi baki ae

Kade tan vehle time mere vare sochdi hovegi
Jado aunda hou mera pagalpan cheete ohnu
Tan menu ikk var dekhan lai tan lochdi hovegi
Meri wafa da jo modiya mull ohne
Kade tan apne kite hoye gunah nu kosdi hovegi

ਹਰ ਇਕ ਲੰਘਦੇ ਪਲ ਨਾਲ
ਤੇਰੇ ਆਉਣ ਦੀ ਉਮੀਦ ਜਿਹੀ ਫਿੱਕੀ ਪੈ ਗਈ
.
ਕਿਝ ਦੱਸਾਂ ਤੇਰੇ ਇੰਤਜਾਰ ਚ’ ਨਿਰਾਸ਼ ਹੋਈ
ਉਮੀਦ ਅੰਦਰੋਂ ਤੋੜ ਕੇ ਮੇਰਾ ਕੀ ਕੀ ਲੈ ਗਈ

ਵੈਰ ਖੁਸ਼ੀਆਂ ਦੇ ਨਾਲ ਸਾਡਾ ਪੈ ਗਿਆ
ਦਿਲ ਪਿਆਰ ਵਾਲੀ ਬਾਜੀ ਹਾਰ ਬਹਿ ਗਿਆ,
ਨੈਣਾ ਚੌਂ ਨੀਰ ਸੁੱਕਦਾ ਹੀ ਨਹੀ
ਲੰਮਾ ਸਫਰ ਜੁਦਾਈਆਂ ਵਾਲਾ ਕੱਲਿਆਂ ਤੌਂ ਮੁੱਕਦਾ ਹੀ ਨਹੀ

ਓਹਨਾ ਨੂ ਫੁਰਸਤ ਨਹੀ ਸਾਨੂ ਮਿਲ੍ਣ ਦੀ ਅੱਜਕਲ,
ਕਦੇ ਸਾਨੂ ਮਿਲਣ ਦਾ ਬਹਾਨਾ ਲਭਦੇ ਸੀ.
ਰਿਹਣ ਲੱਗ ਪਏ ਨੇ ਉਚੇ-2 ਮਹਿਲਾਂ ਵਿਚ,
ਕਦੇ ਜੋ ਸਾਡੇ ਦਿਲ ਵਿਚ ਆਸ਼ਿਅਨਾ ਲਭਦੇ ਸੀ.

ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ
ਪਰ ਸਾਡੀ ਚੁੱਪ ਚੋਂ ਜਵਾਬ ਪੜ੍ਹ ਲੇਂਦੇ ਨੇ
ਕਿਵੇਂ ਮੈਂ ਲੁਕਾਵਾਂ ਯਾਰਾ ਦਿਲ ਦੀ ਉਦਾਸੀ ਨੂੰ
ਹੰਝੂਆ ਚ ਲੋਕੀ ਉਹਦਾ ਨਾਮ ਪੜ ਲੇਂਦੇ ਨੇ!

ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ,
ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ,
ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ,
ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ

ਕਿਤਾਬਾਂ ਵਿਚ ‘ਉਸਦੇ’ ਗੁਲਾਬ ਰੋਂਦੇ ਨੇ,
ਅੱਖਾਂ ਵਿਚ ‘ਓਸਦੇ’ ਖੁਆਬ ਰੋਂਦੇ ਨੇ,
ਸਾਡਾ ਹਾਲ ਦੇਖ ਲੋਕੀ ਰਹਿਣ ਹੱਸਦੇ,
ਸੀਨੇ ਵਿਚ ਦਿਲ ਦੇ ਝਨਾਬ ਰੋਂਦੇ ਨੇ,
ਖਿਆਲਾਂ ਵਾਲੇ ਵਰਕੇ ‘ਤੇ ਜੋ ਉੱਕਰੇ,
ਲੱਖਾਂ ਓਹ ਸਵਾਲ ਤੇ ਜਵਾਬ ਰੋਂਦੇ ਨੇ,
ਜਦੋ ਕਿੰਨੇ ਕਿੰਨੇ ਦਿਨ ਮੀਹ ਨਾ ਹਟੇ ,
ਉਦੋ ਜਾਪਦੈ ਸਾਡੇ ਹੀ ਜਨਾਬ ਰੋਂਦੇ ਨੇ,
ਇਸ਼ਕ ਚ ਲਾਲੀ ਪਹਿਲਾ ਖੁਸ਼ ਹੋਣ ਜੋ,
ਬਾਅਦ ਵਿਚ ਓਹੀ ਬੇਹਿਸਾਬ ਰੋਂਦੇ ਨੇ

ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ ,
ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ
ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ
ਕਿ ਕਿਥੇ ਦੁਸ਼ਮਨ ਤੇ ਕਿਥੇ ਦਿਲਦਾਰ ਬੈਠੇ ਨੇ.

Kisi De Ishq Ch Ki Ki Mukaam Aunde Ne
Kade Khushi Kade Gam De Paigaam Aunde Ne
Hanera Chaaya Taan, Mere Saye Ne Vi Saath Chadd Ditta
Sunya Si Samey aun Te Apne Hi Kamm Aunde Ne

ਸਿਰ ਮੱਥੇ ਰੱਬ ਦੇ ਅਧੂਰੇ ਰਿਸ਼ਤੇ ,
ਕੁੱਝ ਗਵਾਚੇ ਯਾਰ ਤੇ ਕੁੱਝ ਜ਼ਾਲਿਮ ਫ਼ਰਿਸ਼ਤੇ .
ਸਾਂਭ ਕੇ ਰੱਖੇ ਨੇ ਰਿਸ਼ਤਿਆਂ ਦੇ ਖੋਟੇ ਸਿੱਕੇ ,
ਨਾ ਖਰਚੇ ਜਾਂਦੇ ਤੇ ਨਾ ਜਾਂਦੇ ਸਿੱਟੇ .
ਜ਼ਿਦਗੀ ਦੇ ਛੋਟੇ ਸਫ਼ਰ ਦੇ ਲੰਮੇ ਕਿੱਸੇ ,
ਕੁੱਝ ਤੇਰੇ ਹਿੱਸੇ ਕੁੱਝ ਮੇਰੇ ਹਿੱਸੇ

ਪਹਿਲਾ ਯਾਰੀ ਲਾਉਂਦੇ ਨੇ
ਫਿਰ ਸਾਰੀ ਰਾਤ ਰਵਾਉਂਦੇ ਨੇ
ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ
ਮੈਨੂ ਨਹੀ ਸੀ ਪਤਾ ਕਿ
ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ

ਇਹ ਦਾਰੂ ਕੋਈ ਸ਼ੋਕ ਜਾਂ ਆਦਤ ਨਈ
ਇਹ ਜ਼ਜਬਾਤ ਦਬਾਊਂਦੀ ਤਾਂ ਪੀਨਾ
ਅਧੀ ਰਾਤ ਦੇ ਵੇਲੇ ਮੈਂ ਕਮਲਾ ਨਈ
ਤੇਰੀ ਯਾਦ ਸਤਾਊਂਦੀ ਤਾਂ ਪੀਨਾ
ਮੈਨੂ ਪਤਾ ਤੂੰ ਮੈਨੂੰ ਮਿਲਣਾ ਨਈ
ਇਹ ਉਮਰ ਘਟਾਊਂਦੀ ਤਾਂ ਪੀਨਾ

ਦਿਸੇਂ ਨਾ ਤੂੰ ਮੈਨੂੰ ਵੇ, ਮੈਂ ਫਿਰਾਂ ਤੈਨੂੰ ਲੱਭ ਦੀ
ਕਦੀ ਬੂਹੇ, ਕਦੀ ਕੋਠੇ ਚੜ੍ਹ ਕੇ, ਮੈਂ ਸੱਦ ਦੀ
ਚਿੱਤ ਲੱਗਦਾ ਨਾ ਯਾਦਾਂ ਬੜਾ ਆਉਂਦੀਆ ਨੇ
ਸੱਜਣਾ ਦੂਰ ਗਿਆ, ਕਰ ਮੈਨੂੰ ਚੂਰ ਗਿਆ
ਕਾਹਤੋਂ ਤੜਪਾਵੇਂ ਹੋ ਕੀ ਕਸੂਰ ਗਿਆ
ਸੱਜਣਾ ਦੂਰ ਗਿਆ, ਕਰ ਮੈਨੂੰ ਚੂਰ ਗਿਆ

ਉਹ IkK ਪਲ ਵਿੱਚ ਹੀ Tur gayi
ਦਿਲ ਚੋਂ Delete ਕਰ ਕੇ

ਜੀਹਦੇ Messag’an ਨੂੰ ਰਹਿੰਦਾ Haan
ਮੈਂ ਪੜਦਾ ਨਿੱਤ ਹੀ Repeat ਕਰ ਕੇ

Kaunn jaanda kise de dardaan nu,
Eh dunia dhokhebaaz sari,
Sabh lutt ke tur jaande,
Ajj kal kaun nibhave yaari,
Is ishq da shounk hunda Dil todna,
Ajj meri te kal kise hor di baar

ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ,
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ,
ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ
ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ.
ਨਾ ਤੋੜੀਂ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ

ਮੌਤ ਤਾਂ ਬੁਰੀ ਚੀਜ਼ ਹੈ ਯਾਰੋ
ਤੇ ਮੌਤੌ ਬੁਰੀ ਜੁਦਾਈ

ਸਭ ਤੌ ਬੁਰੀ ਉਡੀਕ ਸੱਜਣ ਦੀ
ਜਿਹੜੀ ਰੱਖਦੀ ਖੂਨ ਸੁਕਾਈ

Ishq ishq na kar sajjna
Evin jhala ho jayenga
Eh dunyia badi bekadri
Evin kadar gva beh jayenga
Dindi eh dunyia dukh
Tu evin #Dil de laa ke beh jayenga

Koshish bhavein karde haan par bhullia ni janda
Sohne chehre bahut Kise te dullia ni janda
.
Beete pal aksar akhian wich aa hi jande ne
Zindagi ja fer Phull hove Murjha hi jande ne

Hun dhokha khade nu vi badi der ho gayi,
Raatan nu uth ke royea nu badi der ho gayi,
Hun jaldi dhokha de davo koi is nimane nu,
Muhon mangea maut vi ni auni marjane nu

ਮੇਰੇ ਜ਼ੁਰਮਾ ਦਾ ਰੱਬ ਐਸਾ ਫੈਸਲਾ ਸੁਨਾਵੇ,
ਹੋਵਾਂ ਆਖਰੀ ਸਾਹਾਂ ਤੇ, ਉਹ ਮਿਲਨ ਮੈਨੂੰ ਆਵੇ,
ਮੇਰੇ ਸੀਨੇ ਓੁਤੋ ਪਏ ਹੋਣ ਜ਼ਖਮ ਹਜ਼ਾਰ,
ਮੇਰਾ ਦੇਖ-ਦੇਖ ਹਾਲ ਉਹ ਦੀ ਅੱਖ ਭਰ ਆਵੇ,

ਮੈਨੂੰ ਬੁੱਕਲ ‘ਚ ਲੈ ਕੇ ਭੁੱਬਾ ਮਾਰ-ਮਾਰ ਰੋਵੇ,
ਬੱਸ ਮੇਰੇ ਉਤੇ ਅੱਜ ਐਨਾ ਹੱਕ ਉਹ ਜਤਾਵੇ,
ਪਹਿਲਾ ਰੁਸਦੀ ਸੀ ਜਿਵੇਂ ਗੱਲ-ਗੱਲ ਉਤੇ,
ਅੱਜ ਫਿਰ ਕਿਸੇ ਗੱਲੋ ਰੱਬਾਂ ਉਹ ਰੁਸ ਜਾਵੇ,

ਫੇਰ ਰੋਂਦੀ-ਰੋਂਦੀ ਕਹੇ ਤੈਨੂੰ ਕਦੇ ਨੀ ਬੁਲਾਉਣਾ,
ਉਹ ਦਾ ਸੁਨ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ,
ਇਹੇ ਕਰਮਾ ਦੀਆਂ ਖੇਡਾ ਉਹ ਨੂੰ ਕਿਵੇਂ ਸਮਝਾਵਾਂ,
ਉਹ ਨੂੰ ਛੱਡ ਕੇ ਮੈਂ ਜਾਵਾਂ ਮੇਰਾ ਦਿਲ ਵੀ ਨਾ ਚਾਵੇ,

ਉਹਨੂੰ ਵੇਖ ਕੇ ਲੰਗ ਜਾਵੇ ਮੇਰੀ ਸਾਰੀ ਉਮਰ,
ਬੱਸ ਮੇਰਾ ਅਖੀਰੀ ਸਾਹ ਐਨਾ ਲੰਮਾ ਹੋ ਜਾਵੇ,
ਕੁਝ ਪਲ ਰਵਾਂ ਉਹਦੀਆਂ ਬਾਹਾਂ ਦੀ ਕੈਦ ‘ਚ,
ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ

Scroll to Top