872+ Punjabi Status Images and Pictures

ਮੈਂ ਪੁੱਛਿਆ ਰੱਬ ਨੂੰ,
“ਕੀਮਤ ਕੀ ਹੈ ਪਿਆਰ ਦੀ?”
ਰੱਬ ਵੀ ਹੱਸ ਕੇ ਕਹਿੰਦਾਂ,
“ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ”.

ਤੇਰੇ ਵਾਪਿਸ ਆਉਣ ਦੀ ਦੁਆ ਵੀ ਨਹੀ ਕਰ ਸਕਦਾ,
ਨਾਂ ਹੀ ਤੇਰੇ ਚਲੇ ਜਾਣ ਦਾ ਗਿਲਾ ਕਰ ਸਕਦਾ,
ਇਹ ਤਾਂ ਮੇਰੀ ਮਾੜੀ ‪#ਤਕਦੀਰ‬ ਦਾ ਨਤੀਜ਼ਾ ਹੈ,
ਇਸ ‪‎ਮੁਕੱਦਰ‬ ਦੇ ਅੱਗੇ ਮੈਂ ਕੀ ਕਰ ਸਕਦਾ!

ਟੁੱਟ ਜਾਂਦੇ ਆ ਓਹ ਲੋਕ ਦੀਵਾਰਾਂ ਦੀ ਤਰਾਂ
ਜੋ ਆਪਣੇ ਤੋ ਜਿਆਦਾ ਕਿਸੇ ਹੋਰ ਨੂੰ ‪ਪਿਆਰ‬ ਕਰਦੇ ਆ

ਤੇਰੀ ਯਾਦਾਂ ਨੂੰ ਤੇਰੀ ਬਾਤਾਂ ਨੂੰ ਅਸੀ ਭੁੱਲ ਨਾ ਪਾਵਾਂਗੇ,
ਇਹਨਾਂ ਰਾਤਾ ਵਿੱਚ,ਬਰਸਾਤਾਂ ਵਿੱਚ,ਅਸੀਂ ਰੂਲ ਹੀ ਜਾਵਾਂਗੇ

ਅਜੀਬ ਹਾਲਾਤ ਹੁੰਦੇ ਨੇ ਮੌਹੱਬਤ ਵਿੱਚ ਇਸ ਦਿਲ ਦੇ,
ਜਦੌ ਵੀ ਯਾਰ ਉਦਾਸ ਹੋਵੇ ਕਸੂਰ ਆਪਣਾ ਹੀ ਲੱਗਦਾ

ਸੌਂ ਲੈਣ ਦੇ ਆਪਣੀਆਂ ਬਾਹਾਂ ਚ ਯਾਰਾ ਸਾਨੂੰ,
ਅੱਖ ਖੁੱਲੀ ਤਾਂ ਜਗਾ ਦੇਵੀ ਨਾ ਖੁੱਲੀ ਤਾਂ ਦਫ਼ਨਾ ਦੇਵੀ

ਜਾਵਾਂ ਜਦ ਇਸ ਸੰਸਾਰ ਤੋਂ,
ਜਾਨ ਮੇਰੀ ਵੱਲ ਮੇਰਾ ਮੂੰਹ ਹੋਵੇ
ਉਹਨੇ ਫੜਿਆ ਹੋਵੇ ਹੱਥ ਮੇਰਾ
ਤੇ ਖਿੜੀ ਮੇਰੀ ਰੂਹ ਹੋਵੇ

ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ
ਮੇਰੇ ਵਿੱਚ ਹਿੰਮਤ ਨਹੀਂ ਓਹਦਾ ਨਾਮ ਲੈਣ ਦੀ

ਜਿਸਮ ਤੋਂ ਲਾਸ਼ ਤੇ ਫਿਰ ਲਾਸ਼ ਤੋਂ ਸੁਆਹ ਤੱਕ
ਮੁਆਫ ਕਰ ਦੇਈਂ ਸੱਭ ਗੁਨਾਹ ਮੇਰ
ਸੱਚੇ ਪਿਆਰ ਤੋਂ ਲੈ ਕੇ ਵਫਾ ਤੱਕ

ਸਿਰਫ ਪੱਲਕਾ ਝੁਕਾੳਣ ਨਾਲ ਨੀਂਦ ਨਹੀ ਆਓਂਦੀ,
ਸੌਦੇ ਉਹੀ ਲੋਕ ਨੇ ਜਿੰਨਾ ਲਈ ਕੋਈ ਜਾਗ ਰਿਹਾ ਹੁੰਦਾ ਹੈ.

ਕੱਲ ਮੈਂ ਆਪਣੇ ਸਾਰੇ ਦੁੱਖ ਅਸਮਾਨ ਨੂੰ ਸੁਣਾ ਦਿੱਤੇ,
ਅੱਜ ਮੈਂ ਚੁੱਪ ਹਾਂ ਅਤੇ ਅਸਮਾਨ ਸਵੇਰ ਤੋਂ ਰੋਈ ਜਾਂਦਾ ਹੈ

ਉਹਦੇ ਬਿਨਾ ਪਲ ਵੀ ਮੇਰਾ ਨਹੀ ਸਰਦਾ
ਸੁਪਨੇ ਵਿਚ ਹੀ ਉਹਨੂੰ ਨਿੱਤ ਤੱਕਦਾ
ਮੈਨੂੰ ਪਤਾ ਉਹਨੇ ਵਾਪਸ ਨਹੀ ਆਉਣਾ
ਫੇਰ ਵੀ ਉਹਦੀ ਉਡੀਕ ਮੈ ਨਿੱਤ ਕਰਦਾ

ਅੱਜ ਫੇਰ ਉਹਦੇ ਬਿਨਾ ਸੂਰਜ ਢਲ ਗਿਆ
ਦੁੱਖਾਂ ਨਾਲ ਭਰਿਆ ਇੱਕ ਦਿਨ ਹੋਰ ਲੰਘ ਗਿਆ
ਜਾਂਦਾ ਜਾਂਦਾ ਵਾਂਗ ਲਾਸ਼ ਦੇ ਸੂਲੀ ਤੇ ਮੈਨੂੰ ਟੰਗ ਗਿਆ
ਮੇਰਾ ਤਾਂ ਉਹਦੀ ਯਾਦ ਵਿਚ ਬੀਤ ਹਰ ਪਲ ਗਿਆ
ਵਿਛੋੜਾ ਆਪਣਾ ਮੇਰੇ ਦਿਲ ਵਿਚ ਤੇਰੀ ਥਾਂ ਮੱਲ ਗਿਆ
ਹੁਣ ਕਿਉਂ ਗੁੱਸੇ ਏੰ ਤੂੰ ਵਾਪਸ ਜਲਦੀ ਆ ਜਾ
ਛੱਡ ਬੀਤੀਆਂ ਗੱਲਾਂ ਨੂੰ ਹੁਣ ਤਾਂ ਬੀਤ ਕੱਲ ਗਿਆ

ਰੱਬਾ ਕਿੰਨੀਆਂ ਮਿੰਨਤਾਂ ਕਰਕੇ ਉਹਨੂੰ ਤੇਰੇ ਤੋਂ ਮੰਗਿਆ ਸੀ
ਦੋ ਦਿਨ ਮਿਲਾ ਕੇ ਕਿਉਂ ਤੂੰ ਉਹ ਮੇਰੇ ਤੋਂ ਵੱਖ ਕਰਤੀ
ਹੁਣ ਉਹਦੇ ਬਿਨਾ ਮੈਂ ਕੱਲਾ ਜੀ ਕੇ ਕੀ ਕਰਨਾ
ਉਸ ਚੰਦਰੀ ਦੀ ਯਾਦ ਨੇ ਮੇਰੀ ਅੱਖ ਭਰਤੀ!

ਜੇ ਤੂੰ ਵੱਖ ਮੈਥੋਂ ਹੋ ਗਈ ਏਂ,
ਫੇਰ ਕਿਵੇਂ ਇਹ ਜ਼ਿੰਦਗੀ ਨੂੰ ਆਪਣੀ ਕਹਾਂ
ਆਹ ਚੰਦਰਾ ਦਿਲ ਤੇਰੇ ਤੇ ਹੀ ਮਰਦਾ,
ਫੇਰ ਕਿਵੇਂ ਮੈ ਕਿਸੇ ਹੋਰ ਨੂੰ ਆਪਣੀ ਕਹਾਂ!

ਅੱਜ ਹੱਸਦੇ ਨੇ ਜੋ ਮੇਰੀ ਹਾਲਤ ਤੇ
ਉਦਾਸ ਕਦੇ ਉਹ ਹੋਵਣਗੇ
ਜੱਦ ਚਕਿਆ ਹੋਊ ਚਾਰ ਮੋਢਿਆਂ ਨੇ
ਉਹ ਭੁੱਬਾਂ ਮਾਰ-ਮਾਰ ਰੋਵਣਗੇ

ਅਮਰੀਕਾ ਨੇ ਕਰੋੜਾਂ ਰੁਪਈਏ ਖਰਚ ਕਰਕੇ
ਆਪਣੇ ਦੋ ਵਿਗਿਆਨੀ, ਖੋਜ ਕਰਨ ਲਈ ਮੰਗਲ ਗ੍ਰਹਿ ਤੇ’ ਭੇਜੇ
ਵਿਗਿਆਨੀ ਮੰਗਲ ਗ੍ਰਹਿ ਤੇ’ ਜਾ ਕੇ ਕੀ ਦੇਖਦੇ ਨੇ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ
ਵਿਗਿਆਨੀ ਹੈਰਾਨ ਹੋ ਕੇ ਕਹਿੰਦੇ , ਓਏ , ਤੁਸੀਂ ਇਥੇ ਕਿਵੇਂ ਪਹੁੰਚੇ?
..
.
.
.
.
.
.
ਪੰਜਾਬੀ ਕਹਿੰਦੇ .” ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ ਕੇ ਗਿਆ

ਮਾਂ ਜਾ ਬਾਪੂ ਪੁੱਛੇ paper
ਕਿੱਦਾ ਹੋਇਆ ਪੁੱਤ ”
” ਬਹੁਤ ਵਧੀਆ ਹੋਇਆ ਜੀ ”

” ਜੇ ਦੋਸਤ ਪੁੱਛੇ ਤੇ paper
ਕਿੱਦਾ ਦਾ ਹੋਇਆ ਯਾਰ ”
” ਛੁੱਣਛਣਾ ਵਧੀਆ ਹੋਇਆ

ਪੇਪਰ ਚ 15 ਨੰ ਦਾ ਇੱਕ ਪ੍ਰਸ਼ਨ ਆਈਆ

ਪ੍ਰ: ਕੀੜੀ ਨੂੰ ਅਸੀ ਕਿਵੇਂ ਮਾਰ ਸਕਦੇ ਹਾਂ?

ਵਿਦੀਆਰਥੀ ਦਾ ਜਵਾਬ:

ਮਿਰਚਾਂ ਦਾ ਲਾਲ ਪਾਉਡਰ ਤੇ ਖੰਡ ਨੂੰ
ਮਿਲਾ ਕੇ ਕੀੜੀ ਦੀ ਖੁਡ ਮੁਹਰੇ ਰੱਖ ਦਿਉ ।

ਇਹ ਖਾ ਕੇ ਕੀੜੀ ਪਾਣੀ ਦੀ ਭਾਲ ਵਿੱਚ
ਪਾਣੀ ਦੇ ਟੈੰਕਠ ਕੋਲੇ ਆਵੇਗੀ ”

ਉਦੋ ਈ ਕੀੜੀ ਨੂੰ ਪਾਣੀ ਦੇ ਟੈੰਕ ਚ ਧੱਕਾ ਦੇ
ਦਿਉ ।

ਹੁਣ ਕੀੜੀ ਆਪਣੇ ਆਪ ਨੂੰ ਸੁਕਾਉਣ ਲਈ ਅੱਗ ਕੌਲ
ਜਾਉਗੀ ,

ਉਸੇ ਵਿਹਲੇ ਅੱਗ ਚ ਬੰਬ ਸਿੱਟ ਦਿਉ ।

ਹੁਣ ਕੀੜੀ ਨੂੰ ICU.. ਚ ਭਰਤੀ ਕਰਾ ਦਵੌ ।

ਹੁਣ ਕੀੜੀ ਦੇ ਮੂੰਹ ਚੋ ਆਕਸੀਜਨ ਮਾਸਕ ਕੱਡ
ਦਵੌ ।

ਜਿਵੇ ਈ ਕੀੜੀ ਦਾ ਦਮ ਘੁੱਟਣ ਲਗੇ ,
ਤੁਸੀ ਉਹਦੇ ਦੁੱਧ ਚ ਸਲਫਾਸ਼ ਮਿਲਾ ਕੇ ਮਾਰ
ਦਵੌ

ਸਿੱਖੀਆ ਵਿਦੀਆਰਥੀਆਂ ਦੇ ਜ਼ਜਬਾਤਾ ਨਾਲ ਨਾ ਖੇਡੋ
ਉਹ 15 ਨੰਬਰਾਂ ਲਈ ਕੁੱਝ ਵੀ ਲਿੱਖ ਸਕਦੇ ਨੇ

ਕੁੜੀ : ਆਹ ਹਿਪਨੋਟਾਈਜ਼ ਕੀ ਹੁੰਦਾ ?

ਮੁੰਡਾ : ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ
ਦਾ ਕੰਮ ਕਰਵਾਉਣ

ਕੁੜੀ : ਚੱਲ ਝੂਠਾ, ਉਸ ਨੂੰ ਤਾਂ
#BoyFriend ਬਣਾਉਣਾ ਕਹਿੰਦੇ ਆ

ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ ਕੁਦਰਤ ਏ
ਕਿੰਝ ਉਹਦੇ ਬਿਨਾ ਮੈਂ ਕੱਲਾ ਜੀਵਾਂ
ਬੱਸ ਇੱਕ ਉਹੀ ਮੇਰੀ ਜਰੂਰਤ ਏ

Ni Asin munde Sardaran de,
Shonki aan Hathyiara de,
Rohb kise da vadhu jhalde ni,
Rabb ton siva hor kise ton darde ni.

Russi Na O Yaara Sanu Russe Nu Manauna Nai Aunda
Kol Beh ke Darde Dil Sunauna Nai Aunda
Ek Dosti Nibhoni Sikhi Aapa Ta
Har Kisi Te Sanu Haq Jatauna Nai Aaunda

ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ
ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ
ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ
ਰੱਬ ਤੌ ਵੀ ਸਾਫ਼ ਸੀ ਤੇਰੀ ਨੀਅਤ ਲਿਖ ਕੇ ਜਾਵਾਂਗੇ

Scroll to Top