Funny Status Pictures, Comments, Images, Graphics for Facebook and Whatsapp!

Jdo Bache paida hunda Hai

ਜਦੋਂ ਬੱਚਾ ਪੈਦਾ ਹੁੰਦਾ ਹੈ
ਤਾਂ ਸਾਰੇ ਇਹੋ ਕਹਿੰਦੇ ਹਨ
.
● ਬੱਚੇ ਦਾ ਡੈਡੀ – ਇਹਦਾ ਨੱਕ ਤਾਂ ਮੇਰੇ ਤੇ ਗਿਆ ਆ
.
. ● ਮਾਮਾ – ਇਹਦੀਆਂ ਅੱਖਾਂ ਤਾਂ ਮੇਰੇ ਤੇ ਗਈਆਂ ਆ
.
.
● ਭੂਆ – ਇਹਦੇ ਲਿਪਸ ਮੇਰੇ ਤੇ ਗਏ ਆ
.
. ● ਨਾਨੀ -ਮੱਥਾ ਤਾਂ ਮੇਰੇ ਤੇ ਗਿਆ ਭਾਈ.
.
.
.
ਤੇ ਜਦੋਂ ਓਹੀ ਬੱਚਾ ਵੱਡਾ ਹੋਕੇ ਕੁੜੀਆਂ
ਛੇੜਦਾ ਆ ਤਾਂ ਸਾਰੇ ਕਹਿੰਦੇ ਨੇ .
.
.
● ਪਤਾ ਨੀ ਕੰਜਰ ਦਾ ਕਿਹਦੇ ਤੇ ਗਿਆ ਆ..

Bhukhe Nu Roti Te Smart Phone Wale Nu Charger

ਭੁੱਖੇ ਨੂੰ Rotiਤੇ Smart phone ਵਾਲੇ ਨੂੰ CharGer ਦੇਣਾ ਪੁੰਨ ਦਾ ਕੰਮ

ਹੈ !

ਸ਼ਾਸ਼ਤਰਾਂ ਵਿੱਚ ਲਿਖਣਾ ਰਹਿ ਗਿਆ ਸੀ..

Pehla Jdo Koi Yaad Krda C Ta Shik Aundi C 

ਪਹਿਲਾਂ ਜਦੋ ਕੋਈ ਯਾਦ ਕਰਦਾ ਸੀ ਤਾਂ ਛਿੱਕ ਆਂਉਦੀ ਸੀ
ਪਰ ਅੱਜ-ਕੱਲ Message ਆਉਦੇ ਆ…

Mainu Khndi Mere Bina Ji Lwega

ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ?
ਮੈ ਕਿਹਾ ਆਹ, ਆਈ ਵੱਡੀ Oxygen

Kudi Nu Unknown Number To Phn Ayea

ਕੁੜੀ ਨੂੰ uNKOWw ਨੰਬਰ ਤੋ ਫੋਨ ਆਇਆ”.

” ਮੁੰਡਾ “- ਤੇਰਾ ਕੋਈ BF ਹੈਗਾ

.

” ਕੁੜੀ “- “ਹੈਗਾ ” ਪਰ ਤੂੰ ਕੋਣ

. ” ਮੁੰਡਾ”- ” ਮੈ ਤੇਰਾ ਭਰਾ ” ਘਰ ਆਕੇ ਦੱਸਦਾ ਤੈਨੂੰ

.

” ਥੋੜੀ ਦੇਰ ਬਾਅਦ ਫਿਰ ਫੋਨ ਕਰਦਾ

.

” ਤੇਰਾ ਕੋਈ Bf ਹੈਗਾ .

” ਕੁੜੀ “- ਨਹੀ

.

” ਮੁੰਡਾ “- ਤੇ ਫਿਰ ਮੈ ਕੋਣ ਆ

.

” ਕੁੜੀ “- ਓ ” ਸੋਰੀ ਜਾਨੂੰ ਮੈੰਨੂੰ ਲੱਗਿਆ ਮੇਰਾ ਭਰਾ ਵਾ

.

” ਮੁੰਡਾ ” ਮੈ ਤੇਰਾ ਭਰਾ ਹੀ ਆ “ਅੱਜ ਤੇ ਤੂੰ ਗਈ

ਬਸ…!!

Eni Akal Ta Badam Khan To Baad V NI Aundi

ਿੲੰਨੀ ਅਕਲ ਤਾ ਬਦਾਮਖਾਣ ਤੋ ਬਾਦ ਵੀ ਨਹੀ ਆਉਂਦੀ
ਜਿੰਨੀ ਸਹੇਲੀ ਦੇਛੱਡ ਜਾਣ ਤੋ ਬਾਦ ਆਉਂਦੀ ਆ

Raati Tusi Mere Supne Ch Aye sI

ਕੁੜੀ – ਰਾਤੀ ਤੁਸੀ ਮੇਰੇ ਸੁਪਣੇ ਚ ਆਏ ਸੀ . .Munda – ਖੁਸ਼ ਹੋ ਕੇ ਅਛਾ . .?

.

ਫੇਰ ਮੈ ਕੀ ਕੀਤਾ ਸੁਪਣੇ ਚ ਆ ਕੇ . .

.

. .

.

ਕੁੜੀ – ਆਪਾ ਬਸ ਚ ਜਾ ਰਹੇ ਸੀ ਤੇ ਬਸ ਦਾ

ਐਕਸੀਡੈਟ ਹੋ ਗਿਆ ਤੇ ਬਸ ਨਹਿਰ ਚ

ਡਿਗ ਗਈ . .

. ਸਾਰੇ ਅਪਣੇ ਆਪ ਨੂੰ ਬਚਾਣ ਦੇ ਤਰੀਕੇ

ਲਭ ਰਿਹੈ ਸੀ ,. .

.

ਪਰ ਤੁਸੀ ਕੁਝ ਹੋਰ ਲਭ ਰਿਹੇ ਸੀ

Munda- ਪਿਆਰ ਨਾਲ ਮੈ ਤੇਨੂੰ ਲਭ ਰਿਹਾ ਸੀ ਨਾ?

. ਕੁੜੀ – ਨਹੀ ਤੁਸੀ ਉਚੀ – ੨

ਰੋਲਾਪਾ ਰਿਹੇ ਸੀ .

.

.

.

. ਉਏ ਸਾਲਾ ਕੰਡਕਟਰ ਕਿਥੇ ਗਿਆ

ਦੋ ਰੁਪਏ ਲੈਣੇ ਸੀ.

Koi Hal Nhi Kudiya Da

ਕੋਈ ਹਲ ਨਹੀ ਕੁੜੀਆ ਦਾ,:

:

ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ,

:

:

ਇੱਕ ਦਿਨ ਆਟੋ ਚ ਜਾ ਰਹੀ ਸੀ,

:

ਅਚਾਨਕ ਆਟੋ ਅੰਦਰ ਧੂੜ ਆ ਗਈ

:
ਤੇ ਕਹਿੰਦੀ,

:

Oh My God ਰੇਤਾ

Funny

😄ਮੁਹਾਵਰਿਆਂ ਦੇ ਆਧੁਨਿਕ ਅਰਥ😉======================

1. ਆਪਣੀ ਜਾਨ ਖਤਰੇ ਵਿੱਚ ਪਾਉਣਾ = ਸ਼ਾਦੀ ਕਰਨਾ

2. ਆ ਬਲਦ ਮੈਨੂੰ ਮਾਰ = ਪਤਨੀ ਨਾਲ ਪੰਗਾ ਲੈਣਾ

3. ਕੰਧ ਨਾਲ ਸਿਰ ਮਾਰਨਾ = ਪਤਨੀ ਨੂੰ ਕੁੱਝ ਸਮਝਾਉਣਾ

4. ਚਾਰ ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ = ਪਤਨੀ ਦਾ ਪੇਕਿਆਂ ਤੋਂ ਘਰ ਵਾਪਿਸ ਆਉਣਾ

5. ਆਤਮਹੱਤਿਆ ਵਾਸਤੇ ਪ੍ਰੇਰਿਤ ਕਰਨਾ = ਸ਼ਾਦੀ ਕਰਨ ਦੀ ਰਾਏ ਦੇਣਾ

6. ਦੁਸ਼ਮਣੀ ਨਿਭਾਉਣਾ = ਦੋਸਤਾਂ ਦੀ ਸ਼ਾਦੀ ਕਰਵਾਉਣਾ

7. ਆਪਣਾ ਸਵਾਰਥ ਦੇਖਣਾ = ਸ਼ਾਦੀ ਨਾ ਕਰਨਾ

8. ਪਾਪ ਦੀ ਸ਼ਜਾ ਮਿਲਣਾ = ਸ਼ਾਦੀ ਹੋ ਜਾਣਾ

9. ਲਵ ਮੈਰਿਜ ਕਰਨਾ = ਆਪਣੇ ਨਾਲ ਲੜਾਈ ਕਰਨ ਵਾਸਤੇ ਲੜਾਕੂ ਲੱਭਣਾ

10. ਜ਼ਿੰਦਗੀ ਦੇ ਮਜੇ ਲੈਣਾ = ਕੁਆਰਾ ਰਹਿਣਾ

11. ਉਖਲੀ ਵਿੱਚ ਸਿਰ ਦੇਣਾ = ਸ਼ਾਦੀ ਵਾਸਤੇ ਹਾਂ ਕਰਨਾ

12. ਦੋ ਚੱਕੀਆਂ ਵਿੱਚ ਪਿਸਣਾ = ਦੂਜਾ ਵਿਆਹ ਕਰਨਾ

13. ਆਪਣੇ ਤੇ ਡਾਕਾ ਵੱਜਦੇ ਹੋਏ ਵੇਖਣਾ = ਪਤਨੀ ਨੂੰ ਬਟੂਏ ਵਿੱਚੋਂ ਪੈਸੇ ਕੱਢਦੇ ਹੋਏ ਵੇਖਣਾ

14. ਵਿਆਹ ਦੀ ਐਲਬਮ ਵੇਖਣਾ = ਆਪਣੀ ਕੀਤੀ ਗਲਤੀ ਤੇ ਪਛਤਾਵਾ ਕਰਨਾ

15. ਵਿਆਹ ਲਈ ਰਾਜ਼ੀ ਹੋਣਾ = ਆਪਣੀ ਮਰਜ਼ੀ ਨਾਲ ਜੇਲ੍ਹ ਲੱਭਣਾ

16. ਵਿਆਹ ਕਰਾਉਣਾ = ਬਿਨਾਂ ਕਸੂਰ ਤੋਂ ਜੇਲ੍ਹ ਜਾਣਾ

17. ਦੂਜੇ ਦੇ ਵਿਆਹ ਦਾ ਚਾਅ ਕਰਨਾ = ਦੂਜਿਆਂ ਦੇ ਦੁੱਖ ਵਿੱਚ ਖੁਸ਼

ਸਕੂਲ ਵਾਲੇ ਦਿਨਾਂ ਦੇ ਬੁੱਲੇ

ਸਕੂਲ ਵਾਲੇ ਦਿਨਾਂ ਦੇ ਬੁੱਲੇ, ਮੈਥੋ ਜਾਣ ਨਾਂ ਕੁੜੀਏ ਭੁੱਲੇ.
ਨੀ ਤੈਨੂੰ ਸ਼ੌਂਕ ਸੀ ਪੜਾਈਆਂ ਦਾ, ਯਾਰਾ ਤੇਰੇ ਪਿੱਛੇ ਲੜਾਈਆਂ ਦਾ
ਨੀ ਤੂੰ ਹਰ ਵਾਰ ਹੀ ਟੌਪ ਕਰਦੀ, ਯਾਰਾਂ ਦੀ ਹਰ ਵਾਰੀ ਸਪਲੀ ਅੜਦੀ
+2 ਤੋ ਬਾਅਦ ਤੂੰ ਕੇਨੇਡਾ ਨੂੂੰ ਉਡਾਰੀ ਮਾਰ ਗਈ, ਨੀ ਮੈਥੋ ਅੜੀ ਸਪਲੀ ਨਾਂ ਨਿਕਲੀ, ਅੜੀਏ ਤੇਰੀ ਯਾਰੀ ਮਾਰ ਗਈ!

WWE wale v Kamle e ne

WWE ਵਾਲੇ ਵੀ ਕਮਲੇ ਈ ਨੇ 
Belt ਲਈ ਲੜੀ ਜਾਂਦੇ ਆ ਪੈਂਟ ਕੋਈ ਪਾਉਂਦਾ ਨੀ

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ,
ਪਰ ਇਹ ਸੋਚ ਕੇ Cancel ਕਰਤਾ, ਕੇ ਸਾਰੀ ਮੰਡੀਰ ਤਾਂ ਮੇਰੇ Status Copy ਕਰਦੀ ਆ!

Page 1 of 22123451020Last »