Punjabi Thoughts Pictures, Comments, Images, Graphics for Facebook and Whatsapp!

ਅਾਪਣਿਆ ਨੰੂ ਕਦੀ ਝੂਠ ਨਾ ਬੋਲੋ

ਅਾਪਣਿਆ ਨੰੂ ਕਦੀ ਝੂਠ ਨਾ ਬੋਲੋ ਪਤਾ ਨੀ ਉਸ ਨੰੂ ਤੁਹਾਡੇ ਤੇ ਕਿੰਨ੍ਹਾਂ ਵਿਸ਼ਵਾਸ ਹੋਵੇਗਾ!

Tags:

Bolan To Pehla He Soch Lwo

ਬੋਲਣ ਤੋ ਪਹਿਲਾ ਹੀ ਸੋਚ ਲਵੋ,
ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ!

ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ

ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ,
ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ,
ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ,
ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ,
ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ,
ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ,
ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ!

Guru Nanak Dev Ji

ੴ           ਧੰਨ ਸ੍ੀ ਗੁਰੂ ਨਾਨਕ ਦੇਵ ਜੀ

ਇੱਕ ਵਾਰ ਦੀ ਗੱਲ ਹੈ ਸ੍ੀ ਗੁਰੂ ਨਾਨਕ ਦੇਵ ਜੀ ਇੱਕ ਜੰਗਲ ਿਵੱਚੋ ਜਾ ਰਹੇ ਸੀ ਤਾ ਕੁੱਝ ਚੋਰਾ ਨੇ ਓਹਨਾ ਤੇ ਹਮਲਾ ਕਰ ਿਦੱਤਾ ਚੋਰ ਕਿਹੰਦੇ ਿਕ ਅਸੀ ਤੂੰਹਾਨੰੂ ਮਾਰ ਕੇ ਤੂਹਾਡੀ ਹੱਿਤਆ ਕਰਕੇ ਫੇਰ ਤੁਹਾਡਾ ਸਾਰਾ ਸਾਮਾਨ ਲੁਟਣਾ ਹੈ ਗੁਰੂ ਨਾਨਕ ਦੇਵ ਜੀ ਕਿਹੰਦੇ ਤੁਸੀ ਸਾਡੇ ਕੋਲੋ ਸਾਰਾ ਸਾਮਾਨ ਲੈ ਲਵੋ ਪਰ ਸਾਨੰੂ ਮਾਰੋ ਨਾ ਚੋਰ ਨਾ ਮੰਨੇ 

ਓਹ ਕਿਹੰਦੇ ਅਸੀ ਸਭ ਨੰੂ ਪਿਹਲਾ ਮਾਰਦੇ ਆ ਫੇਰ ਹੀ ਲੁਟਦੇ ਆ ਗੁਰੂ ਨਾਨਕ ਜੀ ਕਿਹੰਦੇ ਠੀਕ ਹੈ ਤੂਹਾਡੀ ਇੱਛਾ ਤੁਸੀ ਸਾਨੰੂ ਮਾਰ ਦਓ ਪਰ ਸਾਡੀ ਇੱਕ ਖਵਾਇਸ

ਪੂਰੀ ਕਰਦੋ ਚੋਰ ਕਿਹੰਦੇ ਦਸੋ ਗੁਰੂ ਨਾਨਕ ਜੀ ਕਿਹੰਦੇ ਤੂਸੀ ਸਾਨੂੰ ਮਾਰ ਦੇਓਗੇ ਤਾ ਸਾਡੀਆ ਲਾਸਾ ਏਥੇ ੫ਈਆ ਰਿਹਣਗੀਆਂ ਤਾ ਕੱੁਤੇ ਨੋਚਣਗੇ ਤੁਸੀ ਸਾਡੇ ਸੰਸਕਾਰ ਦਾ ਸਾਮਾਨ ਵੀ ਕੱਠਾ ਕਰ ਲਓ ਚੋਰ ਮੰਨ ਗਏ ਕਿਹੰਦੇ ਅਸੀ ਲਕੜਾ ਕਠੀਆ ਕਰਦੇ ਲੈਦੇ ਆ ਇੱਕ ਚੋਰ ਗੁਰੂ ਜੀ ਦੇ ਪਾਸ ਖੜਾ ਬਾਕੀ ਸਾਮਾਨ ਕੱਠਾ ਕਰਨ ਲੱਗ ਪਏ ਲੱਕੜਾ ਕੱਠੀਆ ਕਰਨ ਦੇ ਬਾਅਦ ਕਿਹੰਦੇ ਅਸੀ ਅੱਗ ਿਕਥੋ ਲੇੈ ਿਕ ਆਵਾਗੇ ਹੱੁਣ ਗੁਰੂ ਨਾਨਕ ਦੇਵ ਜੀ ਨੇੇ ਉਗਲ਼ੀ ਕੀਤੀ ਕਿਹੰਦੇ ਓ ਦੇਖੋ ਿਕਸੇ ਦੀ ਿਚਖਾ ਜਲ ਰਹੀ ਹੈ ਓਥੋ ਅੱਗ ਲੈ ਆਓ ਚੋਰ ਚਲੇ ਗਏ ਤੇ ਜਾ ਕੀ ਦੇਖਦੇ ਿਕ ਿਜਸ ਬੰਦੇ ਦੀ ਿਚਖਾ ਜਲ ਰਹੀ ਧਰਮਰਾਜ ਦੇ ਦੂਤ ਉਸ ਲੈਣ ਆਏ ਸੀ ਨਰਕਾ ਵਾਲਾ ਕਿਹੰਦਾ ਏਸ ਨੰੂ ਨਰਕਾ ਿਵੱਚ ਲੈ ਕੇ ਜਾਣਾ ਇਹ ਬਹੁਤ ਪਾਪੀ ਬੰਦਾ ਹੈ ਸਵਰਗ ਵਾਲੇ ਨੇ ਿਕਹਾ ਨਹੀ ਇਹ ਸਵਰਗ ਿਵੱਚ ਜਾਏਗਾ ਿਕਉਿਕ ਓ ਦੇਖ ਇਸ ਵੱਲ ਸ੍ੀ ਗੁਰੂ ਨਾਨਕ ਦੇਵ ਜੀ ਨੇ ਉਗਲ਼ੀ ਕਰ ਿਦੱਤੀ ਹੈ ਇਸ ਕਰਕੇ ਏਸ ਦੇ ਸਾਰੇ ਪਾਪ ਹੁੱਣ ਖਤਮ ਹੋ ਗਏ 

ਏਹ ਸਾਰਾ ਕੱੁਝ ਓਹਨਾ ਚੋਰਾ ਨੇ ਆਪਣੇ ਅੱਖੀ ਦੇਿਖਆ ਤਾ ਪਛਤਾਵੇ ਦੀ ਅੱਗ ਿਵੱਚ ਜਲ ਕੇ ਖੁਦ ਨੂੰ ਕੋਸਣ ਲੱਗੇ ਿਕ ਅਸੀ ਇਹ ਕੀ ਪਾਪ ਕਮਾਉਣ ਲੱਗੇ ਸੀ ਦੋਵੇ ਚੋਰ ਗੁਰੂ ਨਾਨਕ ਦੇਵ ਜੀ ਦੇ ਚਰਨਾ ਤੇ ਆਣ ਿਡੱਗ ਪਏ ਤੇ ਕਿਹਣ ਲਗੇ ਹੇ ਸਿਤਗੁਰੂ ਅਸੀ ਬਹੁਤ ਵੱਡੇ ਪਾਪੀ ਹਾ ਸਾਨੂੰ ਬਖਸ ਲਉ ਗੁਰੂ ਨਾਨਕ ਦਵੇ ਜੀ ਓਹਨਾ ਨੂੰ ਆਪਣੀ ਿਕਪ੍ਾ ਨਾਲ ਿਨਹਾਲ ਕਰਕੇ ਅੱਗੇ ਚਲੇ ਗਏ ਵੀਰੋ ਜਾਣ ਲਉ ਿਕ ਸ੍ੀ ਗੁਰੂ ਨਾਨਕ ਦੇਵ ਜੀ ਿਜਸ ਵੱਲ ਉਗਲ਼ੀ ਵੀ ਕਰ ਦੇਣ ਉਸ ਦਾ ਪਾਰਉਤਾਰਾ ਹੋ ਜਾਦਾ ਹੈ ਇਹ mgs 9 ,11, 12 ਲੋਕਾ ਨੂੰ ਨਹੀ ਬਲਕੇ ਹਰ ਇੱਕ ਿਸੱਖ ਵੀਰ ਤੇ ਹਰ ਇੱਕ ਗਰੁਪ ਿਵੱਚ ਭੇਜੋ ਨਾ ਭੇਜਣ ਤੇ ਿਕਸੇ ਦਾ ਕੋਈ ਨੁਕਸਾਨ ਨਹੀ ਹੋਵੇਗਾ ਵਾਿਹਗੁਰ�

ਵਾਹਿਗੁਰੂ ਵਾਹਿਗੁਰੂ 👏👏👏👏👏👏👏👏

Jattdisite.com

ਜਿਉਣਾ ਸਿੱਖ ਉਹਨਾ ਫੁੱਲਾਂ ਤੋ

ਜਿਉਣਾ ਸਿੱਖ ਉਹਨਾ ਫੁੱਲਾਂ ਤੋ ਜੋ ਵਿੱਚ ਉਜਾੜਾ ਵਸਦੇ ਨੇ
ਕਿਉਂ ਉੱਚੇ ਦੇਖ ਕੇ ਤੁਰਦਾ ਏ ਕਈ ਤੇਥੋਂ ਵੀ ਨੀਵੇਂ ਵਸਦੇ ਨੇ!

ਬੋਲਣ ਤੋ ਪਹਿਲਾ ਹੀ ਸੋਚ ਲਵੋ

ਬੋਲਣ ਤੋ ਪਹਿਲਾ ਹੀ ਸੋਚ ਲਵੋ,
ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ!

ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ

ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ,
ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ

Page 1 of 3123