ਅਸੀਂ ਅੱਜ ਵੀ ਰਾਹਾ ਤਕਦੇ ਹਾ Leave a Comment / By admin / March 1, 2015 ਜਿਸਨੂੰ ਦਿਲ ਦੇ ਦਰਦ ਸੁਣਾਉਦੇ ਸੀ ਜੇ ਓਹ ਰੋਗ ਲਾ ਜਾਵੇ ਤਾ ਕੀ ਕਰੀਏ ਜਿਸ ਦਾ ਦਿਲ ਹੀ ਸਾਡੀ ਦੁਨੀਆ ਸੀ ਜੇ ਓਹ ਛੱਡ ਕਿਸੇ ਹੋਰ ਨਾਲ ਤੁਰ ਜਾਵੇ ਤਾ ਕੀ ਕਰੀਏ ਅਸੀਂ ਅੱਜ ਵੀ ਰਾਹਾ ਤਕਦੇ ਹਾ ਜੇ ਓਹ ਰਾਹ ਭੁੱਲ ਜਾਵੇ ਤਾ ਕੀ ਕਰੀਏ