ਅਸੀਂ ਅੱਜ ਵੀ ਹਾਜ਼ਰ ਬੇਠੇ ਹਾਂ ਤੇਰੇ ਪਿਆਰ ਤੋਂ ਜ਼ਿੰਦਗੀ ਵਾਰਨ ਲਈ Leave a Comment / By admin / March 1, 2015 ਕੱਠੀਆਂ ਪੜ੍ਹੀਆਂ 8 ਜਮਾਤਾਂ । ਕਿੱਥੇ ਗਏ ਉਹ ਦਿਨ ਤੇ ਰਾਤਾਂ ਤੂੰ ਡਾਕਟਰ ਬਣਗੀ ਅਸੀਂ ਪੇਂਡੂ ਸੀ ਰਹਿਗੇ ਮੱਝਾਂ ਚਾਰਣ ਲਈ, ਅਸੀਂ ਅੱਜ ਵੀ ਹਾਜ਼ਰ ਬੇਠੇ ਹਾਂ ਤੇਰੇ ਪਿਆਰ ਤੋਂ ਜ਼ਿੰਦਗੀ ਵਾਰਨ ਲਈ