ਅਸੀਂ ਚਾਹੁੰਨੇ ਆਂ ਤੈਨੂੰ , ਤੇਰੇ ਪਿਆਰ ਦੇ ਕਰਕੇ ਨੀ Leave a Comment / By admin / March 1, 2015 ਨਾ ਦੌਲਤ ਸੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ ਬਸ ਮੰਗਦੇ ਜ਼ਿੰਦਗੀ ਜਿਉਣਾਂ ਹਾਂ ਤੇਰਾ ਹੱਥ ਫੜਕੇ ਨੀ ਅਸੀਂ ਚਾਹੁੰਨੇ ਆਂ ਤੈਨੂੰ , ਤੇਰੇ ਪਿਆਰ ਦੇ ਕਰਕੇ ਨੀ