ਅਸੀਂ ਸਿਧ੍ਹੇ ਸਾਧੇ ਜੇਹੇ ਪੇਂਡੂ ਜੱਟ ਨੀ
ਤੂੰ Facebook ਦੇ ਸਹਾਰੇ ਲਏ ਪੱਟ ਨੀਂ
ਹੋ ਤੇਰੇ ਹੱਥਾਂ ‘ਚ Mobile
ਤੇ ਨਾਲੇ ਮੁੱਖ ਤੇ Smile
ਬੱਤੀ ਕਰ ਗਈ Green ਕੁੜੀਏ
ਨੀ ਸਾਰੀ Family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ.
ਵੱਡਿਆਂ ਘਰਾਂ ‘ਚ ਜੰਮੀ ਪਲੀ ਤੂੰ
ਵੱਡੇ ਉਹ ਸੁਣੀਂਦਾ ਬੜੇ ਲੋਕ ਨੇ
ਅਸੀਂ ਪਿੰਡਾਂ ਵਾਲੇ ਸਿਧੇ ਸਾਧੇ ਜੇ
Simple ਜੇ ਸਾਡੇ ਬਿੱਲੋ ਸ਼ੌਂਕ ਨੇ
ਹੋ ਨੀ ਮੈਂ ਗੁਰੂ ਘਰੇ ਜਾਵਾਂ
ਹੋ ਤੂੰ ਤੇ ਸਿਨਮੇ ਨੂੰ ਜਾਵੇਂ ਹੋ
ਰੱਟੇੰ ਕੱਲੇ ਕੱਲੇ ਸੀਨ ਕੁੜੀਏ
ਨੀ ਸਾਰੀ Family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ.