ਅੱਖਾ ਬੰਦ ਕਰਨ ਤੇ ਯਾਰ ਦਿਖਾਈ ਦੇਵੇਗਾ Leave a Comment / By admin / March 1, 2015 ਦਿੱਲ ਸੱਚਾ ਹੋਵੇ ਤਾ ਦਿਲਦਾਰ ਦਿਖਾਈ ਦੇਵੇਗਾ ਪਿਆਰ ਸੱਚਾ ਹੋਵੇ ਤਾਂ ਪਿਆਰ ਦਿਖਾਈ ਦੇਵੇਗਾ ਜੇ ਤੂੰ ਕੀਤਾ ਹੈ ਕਿਸੇ ਨਾਲ ਸੱਚਾ ਪਿਆਰ ਤਾਂ ਅੱਖਾ ਬੰਦ ਕਰਨ ਤੇ ਉਹ ਯਾਰ ਦਿਖਾਈ ਦੇਵੇਗਾ