ਇਹ ਦਰਦ ਤੇਰੀਆਂ ਯਾਦਾਂ ਦੇ ਹਰ ਵਕਤ ਅੱਖਾਂ ਵਿਚ ਤੜਫਦੇ ਨੇ Leave a Comment / By admin / March 1, 2015 ਇਹ ਯਾਦਾਂ ਵਿਚ ਤੜਫਦੇ ਨੇ ਕੁਝ ਦੀਦ ਤੇਰੀ ਨੂੰ ਤਰਸਦੇ ਨੇ ਬੇਚੈਨ ਹੋਇਆ ਸੋਚਾਂ ਵਿਚ ਕੁਝ ਤਸਵੀਰ ਤੇਰੀ ਬਣ ਉਕਰਦੇ ਨੇ ਤੇਰੇ ਮੂਹੋਂ ਕੁਲਵਿੰਦਰ ਸੁਨਣ ਲਈ ਕੁਝ ਕੰਨਾਂ ਵਿਚ ਤਰਸਦੇ ਨੇ ਇਹ ਦਰਦ ਤੇਰੀਆਂ ਯਾਦਾਂ ਦੇ ਹਰ ਵਕਤ ਅੱਖਾਂ ਵਿਚ ਤੜਫਦੇ ਨੇ