ਇੱਕ ਦਿਨ 17 ਸੈਕਟਰ ਦੇ ਵਿੱਚ ਵੇਖੀ ਚੰਡੀਗੜ੍ਹ ਦੀ ਛੋਰੀ

ਇੱਕ ਦਿਨ 17 ਸੈਕਟਰ ਦੇ ਵਿੱਚ ਵੇਖੀ ਚੰਡੀਗੜ੍ਹ ਦੀ ਛੋਰੀ,
ਤਿਖੇ ਉਹਦੇ ਨੈਣ ਨਖਸ਼ ਤੇ ਪਰੀਆਂ ਤੋ ਵੀ ਗੋਰੀ,
ਪਰਸ ਚ’ ਨੰਬਰ ਏਅਰਟੈੱਲ ਦਾ, ਘਰਦਿਆਂ ਤੋ ਚੋਰੀ,
ਅੰਗਰੇਜੀ ਬੋਲ ਕੇ ਰੋਬ ਜਤਾਵੇ, it is ok, Thankyou ,sorry,
ਨਿੱਤ ਨਵੇਂ ਗੱਭਰੁ ਨੂੰ ਪੱਟਦੀ, ਨਿੱਤ ਬਣਾਉਦੀ ਜੋਡ਼ੀ,
ਮੇਰੇ ਵੀ ਸੀ ਪਿੱਛੇ ਫਿਰਦੀ, ਮੈਂ ਕਿਹਾ I AM Sorry

Category: Punjabi Status

Leave a comment