ਉਸ ਕਮਲੀ ਨੂੰ ਲੱਗਾ Jatt ਉਹਦੇ ਪਿੱਛੇ ਗੇੜੀ ਲਾਂਦਾ ਸੀ Leave a Comment / By admin / February 21, 2015 ਰੋਜ ਸ਼ਾਮ ਨੂੰ 7:30 ਜਦ ਦੁਗ-ਦੁਗ ਕਰਦਾ ਜਾਂਦਾ ਸੀ ਕੀ ਕਰਦੇ ਹੁਣ ਗੇੜੀ ਰੂਟ ਵਿੱਚ ਉਹਦਾ ਘਰ ਵੀ ਆਂਦਾ ਸੀ ਅਸੀਂ ਤਾਂ ਆਪਣਾ ਰੂਟੀਨ ਰਾਜੀ ਕਰਦੇ ਸੀ , ਉਸ ਕਮਲੀ ਨੂੰ ਲੱਗਾ Jatt ਉਹਦੇ ਪਿੱਛੇ ਗੇੜੀ ਲਾਂਦਾ ਸੀ