ਉਹਨੂੰ ਵੇਖਣ ਨੂੰ ਨਜ਼ਰਾਂ ਤਰਸ ਰਹੀਆ ਪਰ ਚੱਲਦਾ ਨਾ ਜ਼ੋਰ ਕੋਈ

ਦਿਲ ਸਾਡੇ ਵਿਚ ਸੋਹਣਾ ਯਾਰ ਏ,
ਪਰ ਰੂਹ ਕਰਦੀ ਇੰਤਜ਼ਾਰ ਏ

ਉਹਨੂੰ ਵੇਖਣ ਨੂੰ ਨਜ਼ਰਾਂ ਤਰਸ ਰਹੀਆ
ਪਰ ਚੱਲਦਾ ਨਾ ਜ਼ੋਰ ਕੋਈ

ਸਾਡੇ ਵਰਗੇ ਤਾਂ ਲੱਖਾਂ ਫਿਰਦੇ
ਪਰ ਉਹਦੇ ਵਰਗਾ ਨਾ ਹੋਰ ਕੋਈ

Leave a Comment

Your email address will not be published. Required fields are marked *

Scroll to Top