ਉਹ ਭੁੱਬਾਂ ਮਾਰ-ਮਾਰ ਰੋਵਣਗੇ

ਅੱਜ ਹੱਸਦੇ ਨੇ ਜੋ ਮੇਰੀ ਹਾਲਤ ਤੇ
ਉਦਾਸ ਕਦੇ ਉਹ ਹੋਵਣਗੇ
ਜੱਦ ਚਕਿਆ ਹੋਊ ਚਾਰ ਮੋਢਿਆਂ ਨੇ
ਉਹ ਭੁੱਬਾਂ ਮਾਰ-ਮਾਰ ਰੋਵਣਗੇ

Category: Punjabi Status

Leave a comment