ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ

ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ,
ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ,
ਏਨੀ ਚੰਗੀ ਨਹੀ ਸੀ ਕਿਸਮਤ ਮੇਰੀ,
ਫਿਰ ਕਿਉਂ ਖੁੱਦ ਨੂੰ ਉਸਦੀ ਮੁਹੱਬਤ ਦਾ ਹੱਕਦਾਰ ਸਮਝ ਬੈਠਾ.

Category: Punjabi Status

Leave a comment