ਐਨੇਂ ਮਿੱਠੇ ਵੀ ਨਾਂ ਬਣੋਂ ਕੇ ਕੋਈ ਟੁੱਕ ਦੇਵੇ
ਐਨੇਂ ਮਿੱਠੇ ਵੀ ਨਾਂ ਬਣੋਂ ਕੇ ਕੋਈ ਟੁੱਕ ਦੇਵੇ,
ਐਨੇਂ ਕੌੜੇ ਵੀ ਨਾਂ ਬਣੋਂ ਕੇ ਕੋਈ ਥੁੱਕ ਦੇਵੇ,
ਪਿਆਰ ਕਰਨਾਂ ਤਾਂ ਕਰੀ ਜਾਵੋ ਜੀਅ ਸਦਕੇ,
ਪਰ ਐਨਾਂ ਵੀ ਨਾਂ ਕਰੋ ਕੇ ਕੋਈ ਦੁੱਖ ਦੇਵੇ!
ਐਨੇਂ ਮਿੱਠੇ ਵੀ ਨਾਂ ਬਣੋਂ ਕੇ ਕੋਈ ਟੁੱਕ ਦੇਵੇ,
ਐਨੇਂ ਕੌੜੇ ਵੀ ਨਾਂ ਬਣੋਂ ਕੇ ਕੋਈ ਥੁੱਕ ਦੇਵੇ,
ਪਿਆਰ ਕਰਨਾਂ ਤਾਂ ਕਰੀ ਜਾਵੋ ਜੀਅ ਸਦਕੇ,
ਪਰ ਐਨਾਂ ਵੀ ਨਾਂ ਕਰੋ ਕੇ ਕੋਈ ਦੁੱਖ ਦੇਵੇ!