ਓਹ A.C. ਦੇ ਵਿੱਚ ਸੋ ਕੇ ਸਾਰੀ ਰਾਤ Chilly ਰਹਿੰਦੀ ਆ Leave a Comment / By admin / March 1, 2015 ਓਹ ਸੁੱਤੀ ਪਈ ਮਰਜਾਣੀ ਜੱਫੀ ਪਾ ਕੇ ਸਰਾਣੇ ਨੂੰ, ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ, ਓਹ A.C. ਦੇ ਵਿੱਚ ਸੋ ਕੇ ਸਾਰੀ ਰਾਤ Chilly ਰਹਿੰਦੀ ਆ, ਸਾਡੇ ਫਰਾਟੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ