ਕਦਰ ਪਾਉਣ ਵਾਲਾ ਨਾ ਮਿਲਿਆ

ਬੇਕਦਰਾਂ ਦੀ ਇਸ ਦੁਨੀਆ ਵਿੱਚ
ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ,
.
ਮਿਲਿਆ ਹਰ ਕੋਈ ਇਸ ਮਹਿਫਿਲ ਵਿੱਚ
ਪਰ ਕਦਰ ਪਾਉਣ ਵਾਲਾ ਨਾ ਮਿਲਿਆ

Category: Punjabi Status

Leave a comment