ਇੱਕ ਦੋਰਾਹੇ ਦੀ ਆ, ਇੱਕ ਪਟਿਆਲੇ ਦੀ ਆ
ਇੱਕ ਖੰਨੇ ਦੀ ਆ, ਤੇ ਇੱਕ ਸਮਰਾਲੇ ਦੀ ਆ
ਇੱਕ CoLLeGe ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ
ਉਹ ਤਾਂ ਹਰੇਕ ਨਾਲ ਈ FRANK ਆ, ਕਿਉਂਕਿ ਚੰਡੀਗੜ ਦੀ ਆ
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ?
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ ‘ਚ ਤੂੰ ਹੀ ਪੱਕੀ ਏ