ਕੋਈ ਦਿਲ ਤੋੜ ਕੇ ਦੇ ਜਾਵੇ ਤਾਂ ਕੀ ਕਰੀਏ Leave a Comment / By admin / March 1, 2015 ਸੁਖ ਦੇ ਰਾਹ ਵਿਚ ਦੁਖ ਮਿਲੇ ਤਾਂ ਕੀ ਕਰੀਏ ਵਫ਼ਾ ਦੀ ਰਾਹ ਵਿਚ ਬੇਵਫਾ ਮਿਲੇ ਕੀ ਕਰੀਏ ਕਿਵੇਂ ਬਚਾਈਏ ਇਹ ਜ਼ਿੰਦਗੀ ਧੋਖੇਬਾਜ਼ਾਂ ਤੋ ਕੋਈ ਦਿਲ ਤੋੜ ਕੇ ਦੇ ਜਾਵੇ ਤਾਂ ਕੀ ਕਰੀਏ