ਚੇਹਰੇ ਤੋਂ ਉੱਡ ਸਾਰਾ ਨੂਰ ਜਾਣਾ Leave a Comment / By admin / March 1, 2015 ਬੁੱਲਾਂ ਤੋਂ ਹਾਸੀ ਉੱਡ ਜਾਣੀ ,ਚੇਹਰੇ ਤੋਂ ਉੱਡ ਸਾਰਾ ਨੂਰ ਜਾਣਾ, ਸਾਡੀਆਂ ਸਾਰੀਆਂ ਸਧਰਾਂ ਨੇ ਕੱਚੇ ਘਰਾਂ ਵਾਂਗ ਖੁਰ ਜਾਣਾ, ਚਾਹ ਕੇ ਵੀ ਜੇ ਤੂੰ ਨਾ ਮਿਲਿਆ ਸਾਨੂੰ ਸੋਹਣਿਆ ਸੱਜਣਾ, ਅਸੀਂ ਬਿਨ ਆਈ ਤੋਂ ਪਹਿਲਾਂ ਸੱਜਰੀ ਮੌਤ ਕੋਲ ਤੁਰ ਜਾਣਾ