ਛਮ-ਛਮ ਇਹ ਵਰਸਣਗੇ,
ਮੇਰੀ ਦੀਦ ਨੂੰ ਤਰਸਣਗੇ,
ਨੈਣ ਤੇਰੇ ਨੈਣ ਤੇਰੇ ਨਾਲੇ ਤਰਸੁਗਾ ਦਿਲ ਤੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,

ਧੁੱਪ ਦੇ ਵਾਂਗੂੰ ਕਣੀਆਂ ਦੇ ਵਿਚ ਰਾਹਤ ਬਣ ਜਾਣਾ,
ਨਹੀ ਛੁਟਨੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ,
ਦਿਲ ਵੀ ਧੜਕੂ, ਅੱਖ ਵੀ ਫੜ੍ਕੂ,
ਦਿਲ ਵੀ ਧੜਕੂ, ਅੱਖ ਵੀ ਫੜ੍ਕੂ,
ਜਾਨ ਜਾਣੀ, ਨੈਣੀ ਪਾਣੀ, ਪਾਉਣਗੀਆਂ ਯਾਦਾਂ ਜਦ ਘੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,
ਤੇਰੇ ਨੈਣਾ ਦੇ ਵਿਚ ਸੁਪਨਾ ਬਣ ਕੇ ਵੱਸ ਜਾਣਾ,
ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿਚ ਰਚ ਜਾਣਾ,
ਦਿਲ ਚੋਂ ਕਢਣਾ, ਸਾਨੂੰ ਛੱਡਣਾ,
ਦਿਲ ਚੋਂ ਕਢਣਾ, ਸਾਨੂੰ ਛੱਡਣਾ,
ਹੋਜੂ ਔਖਾ, ਕਮ ਨਹੀ ਸੌਖਾ, ਬੋਲ ਜੇ ਕਰਲੇਗੀ ਜੇਰਾ,