ਛੱਲਾ Facebook ਤੇ ਆਵੇ, ਬਾਪੂ ਨਾਲ ਕੰਮ ਨਾ ਕਰਾਵੇ

ਛੱਲਾ Facebook ਤੇ ਆਵੇ, ਬਾਪੂ ਨਾਲ ਕੰਮ ਨਾ ਕਰਾਵੇ,
ਘਰ ਬਹਿ ਕੇ ਵਿਹਲਾ ਖਾਵੇ, ਆਪ ਨੂੰ ਰਾਂਝਾ ਅਖਵਾਵੇ,
ਛੱਲਾ ਲੈਂਦੇ ਨਵੇਂ ਹੀ ਪੰਗੇ, ਨਿਤ ਕਰਦਾ ਦੰਗੇ,
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ, ਸਭ ਛੱਲੇ ਨੇ ਸੂਲੀ ਟੰਗੇ,
ਛੱਲਾ ਪੈਸੇ ਬਾਪੂ ਦੇ ਖਰਚੇ ,Software ਨਿੱਤ ਨਵੇ ਨਵੇ ਵਰਤੇ,
ਛੱਲੇ ਤੋਂ ਸਾਰੇ ਸੜਦੇ, ਉਹਨੂੰ ਚਕਣ ਦੀਆ ਸਲਾਵਾਂ ਕਰਦੇ,
ਛੱਲਾ Mere ਵਰਗਾ, ਰੌਬ ਕਿਸੇ ਦਾ ਨਾ ਜਰਦਾ,
ਵੀਰਾਂ ਨਾਲ ਮੋਢਾ ਲਾ ਖੜ੍ਹਦਾ, ਜਣੀ ਖਣੀ ਤੇ ਨਹੀਂ ਮਰਦਾ

Category: Punjabi Status

Leave a comment