ਜਦੋਂ ਆਉਂਦੀ ਤੇਰੀ ਯਾਦ Leave a Comment / By admin / March 1, 2015 ਜਦੋਂ ਆਉਂਦੀ ਤੇਰੀ ਯਾਦ ਕਿਵੇਂ ਕਾਬੂ ਕਰਾਂ ਜ਼ਜਬਾਤਾਂ ਨੂੰ ਜ਼ਿਕਰ ਤੇਰੇ ਦੀ ਆਦਤ ਪੈ ਗਈ ਮੇਰੀਆਂ ਕਲਮ ਦਵਾਤਾਂ ਨੂੰ