ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ ਉੱਠਣਾ, ਨੀ ਤੂੰ ਉਦੋਂ ਤੱਕ ਰਹੇ Chat ਕਰਦੀ Leave a Comment / By admin / March 1, 2015 ਬਣ ਗਈ ਏ Id ਤੇਰੀ Facebook ਤੇ, ਮੁੰਡੇ ਕਰਦੇ Comment ਤੇਰੀ Wall Pic ਤੇ, ਰੱਖ ਕੇ ਸਿਰਾਣੇ ਕੋਲੇ Laptop ਨੂੰ, ਮਾਪੇ ਕਹਿੰਦੇ ਬੇਟੀ ਸਾਡੀ ਰਹੇ ਪੜ੍ਹਦੀ, ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ ਉੱਠਣਾ, ਨੀ ਤੂੰ ਉਦੋਂ ਤੱਕ ਰਹੇ Chat ਕਰਦੀ