ਜ਼ਖਮ ਲੈ ਕੇ ਤੇਰੀ ਦਹਲੀਜ਼ ਤੇ ਆਵਾਂ ਕਿਵੇਂ

ਆਪਣੇ ਦੁੱਖਾਂ ਦਾ ਹਾਲ ਤੈਨੂੰ ਸੁਣਾਵਾਂ ਕਿਵੇਂ
ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾਂ ਕਿਵੇਂ
ਫੁੱਲ ਹੁੰਦੇ ਤਾਂ ਤੇਰੇ ਕਦਮਾਂ ‘ਚ ਸਜ਼ਾ ਦੇਂਦਾ
ਜ਼ਖਮ ਲੈ ਕੇ ਤੇਰੀ ਦਹਲੀਜ਼ ਤੇ ਆਵਾਂ ਕਿਵੇਂ

Category: Punjabi Status

Leave a comment