ਜਾ ਨੀ ਅੱਜ ਤੋਂ ਤੇਰਾ ਮੇਰਾ Break Up

ਜਦ ਮਿਰਜਾ ਜੰਡ ਥੱਲੇ ਗਿਆ ਸੀ Sleep
ਸਾਹਿਬਾਂ ਦੇ Brothers ਆਗੇ ਲੈ ਕੇ ਲੰਡੀ Jeep
ਸਾਰੇ ਭਰਾ Aaye ਪਰ Ikk Ni Aaya
ਕਿਉਂਕਿ Oh ਖੇਡ ਰਿਹਾ ਸੀ Seep
Sister ਨੂੰ ਮਿਰਜੇ ਨਾਲ Vekh ਕੇ ਵੀਰ ਹੋ ਗਏ Mad
Kehnde ਸਾਹਿਬਾਂ ਨੂੰ Thats Very Bad
ਜਦ ਇੱਕ ਦਮ ਹੋਇਆ ਮਿਰਜਾ Wake Up
ਟੁੱਟੇ ਤੀਰ ਦੇਖ ਕੇ ਸਾਹਿਬਾਂ ਨੂੰ Kehnda
ਜਾ ਨੀ ਅੱਜ ਤੋਂ ਤੇਰਾ ਮੇਰਾ BREAK UP

1 thought on “ਜਾ ਨੀ ਅੱਜ ਤੋਂ ਤੇਰਾ ਮੇਰਾ Break Up”

Leave a Comment

Your email address will not be published. Required fields are marked *

Scroll to Top