ਜੀਹਨੂੰ ਰੱਖਿਆ ਸੀ ਅਸੀਂ ਪਲਕਾਂ ਤੇ ਬਿਠਾ ਕੇ
ਜੀਹਨੂੰ ਰੱਖਿਆ ਸੀ ਅਸੀਂ ਪਲਕਾਂ ਤੇ ਬਿਠਾ ਕੇ, ਅੱਜ ਤੁਰ ਗਈ ਸਾਨੂੰ ਇੱਕ ਲਾਰਾ ਜਿਹਾ ਲਾ ਕੇ
ਉਹਦੇ ਲਾਰਿਆਂ ਦੀ ਉਡੀਕ ਵਿਚ ਮੈਂ ਹਾਰ ਗਿਆ, ਮੈਂ ਇਸ ਬੇਪਰਵਾਹ ਕੁੜੀ ਉੱਤੇ ਕਿਉਂ ਜਿੰਦ ਵਾਰ ਗਿਆ!