ਜੇ ਤੂੰ ਵੱਖ ਮੈਥੋਂ ਹੋ ਗਈ ਏਂ
ਜੇ ਤੂੰ ਵੱਖ ਮੈਥੋਂ ਹੋ ਗਈ ਏਂ,
ਫੇਰ ਕਿਵੇਂ ਇਹ ਜ਼ਿੰਦਗੀ ਨੂੰ ਆਪਣੀ ਕਹਾਂ
ਆਹ ਚੰਦਰਾ ਦਿਲ ਤੇਰੇ ਤੇ ਹੀ ਮਰਦਾ,
ਫੇਰ ਕਿਵੇਂ ਮੈ ਕਿਸੇ ਹੋਰ ਨੂੰ ਆਪਣੀ ਕਹਾਂ!
ਜੇ ਤੂੰ ਵੱਖ ਮੈਥੋਂ ਹੋ ਗਈ ਏਂ,
ਫੇਰ ਕਿਵੇਂ ਇਹ ਜ਼ਿੰਦਗੀ ਨੂੰ ਆਪਣੀ ਕਹਾਂ
ਆਹ ਚੰਦਰਾ ਦਿਲ ਤੇਰੇ ਤੇ ਹੀ ਮਰਦਾ,
ਫੇਰ ਕਿਵੇਂ ਮੈ ਕਿਸੇ ਹੋਰ ਨੂੰ ਆਪਣੀ ਕਹਾਂ!