ਜੱਗ ਵਾਲਿਆਂ ਨੇ ਓਹਨੂੰ ਮੇਰਾ ਹੋਣ ਨਾ ਦਿੱਤਾ

ਜੱਗ ਵਾਲਿਆਂ ਨੇ ਓਹਨੂੰ ਮੇਰਾ ਹੋਣ ਨਾ ਦਿੱਤਾ, ਮੇਰੇ ਦੋਸਤਾ ਨੇ ਮੈਨੂਂ ਰੋਣ ਨਾ ਦਿੱਤਾ,
ਸੋਚਿਆ ਕਰਾਗੇਂ ਦੀਦਾਰ ਸੁਪਨੇ ਵਿੱਚ , ਪਰ ਓਹਦੀਆਂ ਹੀ ਯਾਦਾਂ ਨੇ ਮੈਨੂੰ ਸੌਣ ਨਾ ਦਿੱਤਾ

Category: Punjabi Status

Leave a comment