ਜੱਟ ਸਿੱਕਾ 1 Rupayie ਦਾ ਪਰ ਪੱਲੇ ਏ Sardari

ਤੂੰ ਬਣ ਗਈ Pound ਨੀ Uk ਦਾ ਲਾ ਵੱਡਿਆ ਦੇ ਨਾਲ Yaari
ਜੱਟ ਸਿੱਕਾ 1 Rupayie ਦਾ ਪਰ ਪੱਲੇ ਏ Sardari
ਤੈਨੂੰ ਕੀਤਾ Choose ਤੂੰ ਸਾਨੂੰ Use ਹੀ ਕਰਦੀ ਰਹੀ
ਆਪਣੇ ਹਰ #Promise ਤੋਂ ਹਰ ਬਾਰੀ ਮੁਕਰੀ ਸੀ
ਅਸੀਂ ਫਿਰ ਵੀ ਤੇਰੇ ਨਾਮੇ, ਸੀ ਕਰਤੀ ਜਿੰਦਗੀ ਸਾਰੀ
ਜੱਟ ਸਿਕਾ ਇੱਕ ਰੁਪਏ ਦਾ ਪਰ ਪੱਲੇ ਹੈ ਸਰਦਾਰੀ

Leave a Comment

Your email address will not be published. Required fields are marked *

Scroll to Top