ਤੂੰ ਤਾ ਭੁੱਲ ਗਈ ਹੋਵੇਗੀ ਪਰਛਾਵਾ ਤੱਕ ਵੀ

ਤੇਰੇ ਪਿਆਰ ਦੀ ਆਖਰੀ ਉਹ ਸ਼ਾਮ ਚੇਤੇ ਹੈ
ਉਸ ਸ਼ਾਮ ਦੀਆ ਗੱਲਾ ਤਮਾਮ ਚੇਤੇ ਹੈ
ਤੂੰ ਤਾ ਭੁੱਲ ਗਈ ਹੋਵੇਗੀ ਪਰਛਾਵਾ ਤੱਕ ਵੀ
ਪਰ ਉਸ ਪਾਗਲ ਨੂੰ ਅੱਜ ਵੀ ਤੇਰਾ ਨਾਮ ਚੇਤੇ ਹੈ

Category: Punjabi Status

Leave a comment