ਤੂੰ ਬਦਲੀ 100 ਵਾਰ ਅਸੀਂ 1 ਵਾਰ ਨਹੀਂ ਬਦਲੇ

ਕੁੜੀ 9ਵੀਂ ਚ ਤੇ ਮੁੰਡਾ +2 ਚ,

ਕੁੜੀ 10ਵੀਂ ਚ ਤੇ ਮੁੰਡਾ +2 ਚ,

ਕੁੜੀ +1 ਚ ਤੇ ਮੁੰਡਾ +2 ਚ,

ਹੁਣ ਕੁੜੀ ਵੀ +2ਚ ਤੇ ਮੁੰਡਾ ਵੀ +2 ਚ,

ਕੁੜੀ ਦਾ ਵਿਆਹ ਹੋ ਗਿਆ ਤੇ ਮੁੰਡਾ ਅਜੇ ਵੀ +2 ਚ,

ਸਿੱਟਾ:- ਤੂੰ ਬਦਲੀ 100 ਵਾਰ ਅਸੀਂ 1 ਵਾਰ ਨਹੀਂ ਬਦਲੇ

1 thought on “ਤੂੰ ਬਦਲੀ 100 ਵਾਰ ਅਸੀਂ 1 ਵਾਰ ਨਹੀਂ ਬਦਲੇ”

Leave a Comment

Your email address will not be published. Required fields are marked *

Scroll to Top