ਤੂੰ ਸਭ ਤੋ ਸੋਹਨੀ Univercity ਵਿਚ

ਤੂੰ ਸਭ ਤੋ ਸੋਹਨੀ Univercity ਵਿਚ
ਸਾਡਾ Dil ਤੇਰੇ ਤੇ Aaya ਨੀ

ਤੇਰੇ ਪਿਛੇ ਘੁਮਦੇ ਰਿਹੰਦੇ ਸੀ
ਅਸੀਂ Lecture ਨਾ ਕੋਈ Laya ਨੀ

ਸਾਡੀ ਹੋਗੀ Short Attendance
ਨੀ ਪਰ ਤੂੰ ਨਾ ਕਦੇ Bulaya ਨੀ

ਜਦ Hoye ਪੇਪਰ Haan Diye
ਤੇ Time Result ਦਾ Aaya ਨੀ

ਤੂੰ Topper ਬਣ Gayi College ਦੀ,
ਸਾਡਾ Total 100 v ਨਾ Aaya ਨੀ

Leave a Comment

Your email address will not be published. Required fields are marked *

Scroll to Top