ਤੇਰਾ ਦਿੱਤਾ ਹੋਇਆ ਹਰ ਇੱਕ ਦਰਦ ਲਿਖਦਾ ਹਾਂ Leave a Comment / By admin / March 1, 2015 ਗਰਮੀ ‘ਚ ਸਰਦ ਤੇ ਸਰਦੀ ‘ਚ ਗਰਮ ਲਿਖਦਾਂ ਹਾਂ, ਸੱਚੀ ਆਖਾਂ ਹੋ ਕੇ ਬੜਾ ਹੀ ਬੇਦਰਦ ਲਿਖਦਾਂ ਹਾਂ, ਆਪਣੇ ਹਰ ਇੱਕ ਲਫਜ਼ ਨਾਲ ਹੋਰ ਕੁਝ ਵੀ ਨਹੀਂ, ਤੇਰਾ ਦਿੱਤਾ ਹੋਇਆ ਹਰ ਇੱਕ ਦਰਦ ਲਿਖਦਾ ਹਾਂ, ਸ਼ਾਮ ਨੂੰ ਮਿਟਾਵਾਂ ਤੇ ਸੁਬਹ ਫੇਰ ਪੈ ਜਾਂਦੀ ਦਿਲ ਤੇ, ਤੇਰੀਆਂ ਯਾਦਾਂ ਦੀ ਉਹ ਬੇਸ਼ੁਮਾਰ ਗਰਦ ਲਿਖਦਾਂ ਹਾਂ