ਜੇ ਮੇਰੇ ਵੱਸ ਹੋਵੇ ਅੱਖੀਆਂ ਵਿਚ ਪਾ ਕੇ ਮੈਂ,
ਇਹ ਚੰਦਰੀ ਦੁਨੀਆ ਤੋਂ ਰੱਖ ਲਵਾਂ ਲੁਕਾ ਕੇ ਮੈਂ,
ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ,
ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ,
ਕੋਸ਼ਿਸ਼ ਮੈਂ ਕਰਦੀ ਆਂ, ਤੈਨੂੰ ਹਾਲ ਸੁਣਾਉਣ ਲਈ,
ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ,
ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ