ਤੇਰੀ ਮੇਰੀ ਜੋੜੀ ਚੰਨਾ ਰੱਬ ਨੇ ਬਣਾਈ ਏ Leave a Comment / By admin / March 1, 2015 ਵੇ ਅੱਜ ਤੋਂ ਮੈਂ ਹੀਰ ਤੇਰੀ ਤੂੰ ਹੀ ਏਂ ਤਕ਼ਦੀਰ ਮੇਰੀ ਤੂੰ ਹੀ ਮੇਰਾ ਸ਼ੀਸ਼ਾ ਚੰਨਾ ਵੇ ਤੂੰ ਹੀ ਤਸਵੀਰ ਮੇਰੀ ਰਾਜੇ ਦੀ ਰਾਣੀ ਨਾਲ ਹੋ ਗਈ ਸਗਾਈ ਏ ਤੇਰੀ ਮੇਰੀ ਜੋੜੀ ਚੰਨਾ ਰੱਬ ਨੇ ਬਣਾਈ ਏ