ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ , ਮੈਨੂੰ Pizza ਕਿਥੋਂ ਖਵਾਏਗਾ,

ਸਰਕਾਰੀ ਬੱਸ ਤੇ College ਆਵੇਂ ਤੂੰ
ਕਿਥੋਂ Bullet ਤੇ ਮੈਨੂੰ ਘੁਮਾਏਗਾ,

ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,
ਮੈਨੂੰ Pizza ਕਿਥੋਂ ਖਵਾਏਗਾ,

ਤੇਰੀ ਜੇਬ ਦਾ ਏਨਾ ਭਾਰ ਨਹੀਂ,
ਜੋ ਮੈਨੂੰ Shopping ਕਰਾਏਗਾ,

ਤੂੰ ਮੇਰੇ ਪਿੱਛੇ ਗੇੜੇ ਲਾ
ਕਿਓਂ ਆਪਣਾ ਟਾਈਮ ਗਵਾਉਣਾ ਏ ,

ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ,
ਕੋਈ Rich ਜਾ ਮੁੰਡਾ ਟਿਕਾਉਣਾ ਏ

Leave a Comment

Your email address will not be published. Required fields are marked *

Scroll to Top