ਤੜਕੇ ਤੜਕੇ ਅੱਖ ਖੁੱਲੀ ਹੰਜੂ ਨੈਣਾਂ ਚੋਂ ਡੁੱਲ ਗਏ

ਤੜਕੇ ਤੜਕੇ ਅੱਖ ਖੁੱਲੀ
ਹੰਜੂ ਨੈਣਾਂ ਚੋਂ ਡੁੱਲ ਗਏ
ਰੱਬ ਕੋਲੋ ਪੁੱਛਿਆ ਕੀ ਹੋਇਆ ?
ਉਹ ਕਹਿੰਦਾ ਜੀਹਨੂੰ ਤੂੰ
ਸਾਰੀ ਰਾਤ ਯਾਦ ਕੀਤਾ
ਉਹ ਤੈਨੂੰ ਕਦੋਂ ਦੇ ਭੁੱਲ ਗਏ

Category: Punjabi Status

Leave a comment