ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ

ਇੱਕ ਬਹੁਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜਿਆ ਤਾਂ
.
ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦੀਵਾਨੀ ਹੋ ਗਈਆਂ
.
ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ
ਤਾਂ ਕੁੜੀਆਂ ਬੇਹੋਸ਼ ਹੋ ਗਈਆਂ
.
ਸੋਚੋ ਕੀ ਕਿਹਾ ਹੋਵੇਗਾ ?
.
ਮੁੰਡੇ ਨੇ ਕਿਹਾ
ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ

Category: Punjabi Status

Leave a comment