ਜੇ ਤੇਰੇ ਵਿਚ ਗਰੂਰ ਨਾ ਹੁੰਦਾ
ਤਾਂ ਦਿਲ ਚਕਨਾ ਚੂਰ ਨਾ ਹੁੰਦਾ
ਨੀ ਇਕ ਦੂਜੇ ਨਾਲ ਲੜਦੇ ਕਿਦਾਂ
ਜੇ #ਸ਼ਿਮਲੇ ਦਾ ਟੂਰ ਨਾ ਹੁੰਦਾ..
ਨੀ ਯਾਦ ਦੀ ਥਾਂ ਤੇ ਜੇ ਤੂੰ ਹੁੰਦੀ
ਇੱਕ ਪਾਲ ਤੇਥੋਂ ਦੂਰ ਨਾ ਹੁੰਦਾ
ਦੁੱਖ ਦੱਸੀਏ ਤਾਂ ਘੱਟ ਜਾਂਦਾ
ਦੁੱਖ ਦੱਸੀਏ ਤਾਂ ਘੱਟ ਜਾਂਦਾ
ਨੀ ਜਦੋਂ ਤੇਰੇ ਬਾਰੇ ਪੁੱਛੀਏ
ਮੁੰਡਾ ਬੋਲਣੋ ਹੀ ਹਟ ਜਾਂਦਾ
ਜਦੋਂ ਤੇਰੇ ਬਾਰੇ ਪੁੱਛੀਏ
ਮੁੰਡਾ ਬੋਲਣੋ ਹੀ ਹਟ ਜਾਂਦਾ
ਸਾਡੇ ਨਾਲ ਠੱਗੀ ਹੋਈ ਏ
ਸਾਡੇ ਨਾਲ ਠੱਗੀ ਹੋਈ ਏ
ਦਿਲ ‘ਚ ਨੀ ਬੈਠੀ ਟਿੱਕ ਕੇ
ਦਿਲ ‘ਚ ਨੀ ਬੈਠੀ ਟਿੱਕ ਕੇ
ਬੱਸ ਆਉਣੀ ਜਾਣੀ ਲੱਗੀ ਹੋਈ ਏ