ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ Leave a Comment / By admin / March 1, 2015 ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ . ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ ਸੱਜਣਾਂ ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ