ਦਿਲ ਨੂੰ ਬਹਿਲਾਉਣਾ ਛੱਡ ਤਾ

ਰੁਸਦੇ ਨੇ ਹੁਣ ਵੀ ਲੋਕੀ,
ਪਰ ਅਸੀਂ ਮਨਾਉਣਾ ਛੱਡ ਤਾ
ਦੇਂਦੇ ਨੇ ਹੱਕ਼ ਅਜੇ ਵੀ
ਪਰ ਅਸੀਂ ਹੱਕ਼ ਜਤਾਉਣਾ ਛੱਡ ਤਾ
ਮੰਨਿਆਂ ਜਿੰਦਗੀ ਕਾਇਮ ਆ ਉਮੀਦਾ ਤੇ
ਪਰ ਝੂਠੀਆਂ ਉਮੀਦਾ ਨਾਲ
ਦਿਲ ਨੂੰ ਬਹਿਲਾਉਣਾ ਛੱਡ ਤਾ

Category: Punjabi Status

Leave a comment