ਦੁੱਖਾਂ ਦੀ ਗਜਲ

ਦੁੱਖਾਂ ਦੀ ਗਜਲ
Yaaro ਪੜ ਕੇ ਹੱਸਿਓ ਨਾ
.
ਇੱਕ ਅਜਿਹੀ ਹਾਲਤ ਏ ਤੇਰੇ ਜਾਣ ਤੋਂ ਬਾਅਦ ,
ਭੁੱਖ ਈ ਨੀ ਲਗਦੀ ਖਾਣ ਤੋਂ ਬਾਅਦ
.
ਮੇਰੇ ਕੋਲ 8 ਸਮੋਸੇ ਸੀ , ਜੋ ਮੈ ਖਾ ਲਏ
ਇੱਕ ਤੇਰੇ ਆਉਣ ਤੋ ਪਹਿਲਾਂ
ਸੱਤ ਤੇਰੇ ਜਾਣ ਤੋਂ ਬਾਅਦ
.
.
ਨਿੰਦਰ ਵੀ ਸਾਲੀ ਆਉਂਦੀ ਨੀ
ਮੈਨੂੰ ਸੌਣ ਤੋਂ ਬਾਅਦ
ਨਜ਼ਰ ਕੁੱਝ ਵੀ ਨੀ ਆਉਂਦਾ
ਅੱਖਾ ਬੰਦ ਹੋਣ ਤੋਂ ਬਾਅਦ
.
ਡਾਕਟਰ ਤੋਂ ਜੇ ਪੁੱਛਿਆ ਇਹਦਾ ਇਲਾਜ਼
ਦੇ ਕੇ ਚਾਰ ਗੋਲੀਆਂ ਕੰਜਰ ਦਾ ਕਹਿੰਦਾ
ਖਾ ਲਈ ਦੋ ਉਠਣ ਤੋ ਪਹਿਲਾਂ
ਤੇ ਦੋ ਸੋਣ ਤੋਂ ਬਾਅਦ

Leave a Comment

Your email address will not be published. Required fields are marked *

Scroll to Top