ਨਾਂ ਤੈਨੂੰ ਪਾਇਆ ਗਿਆ ਨਾ ਹੀ ਤੈਨੂੰ ਭੁਲਾਇਆ ਗਿਆ ਸਾਡੇ ਤੋ

ਦਿਨ ਚੜਦੇ ਹੀ ਜਾਵਾਂ ਗੁਰਦੁਆਰੇ ਸੱਜਣਾ ਤੈਨੂੰ ਮੈਂ ਪਾਉਣ ਲਈ,
ਸ਼ਾਮ ਢਲਦੇ ਵੜ ਜਾਵਾਂ ਵਿੱਚ ਠੇਕੇ ਸੱਜਣਾ ਤੈੰਨੂ ਭੁਲਾਉਣ ਲਈ,
ਨਾਂ ਤੈਨੂੰ ਪਾਇਆ ਗਿਆ ਨਾ ਹੀ ਤੈਨੂੰ ਭੁਲਾਇਆ ਗਿਆ ਸਾਡੇ ਤੋ,
ਨਾ ਜੀਅ ਹੁੰਦਾ ਏ ਨਾ ਮਰ, ਕੀ ਕਰਾਂ ਰੁਕਦੇ ਸਾਹ ਚਲਾਉਣ ਲਈ,
ਸ਼ਾਇਦ ਤੁਰਦੀ ਫਿਰਦੀ ਲਾਸ਼ ਦਾ ਨਸੀਬ ਨੀ ਹੁੰਦਾ ਦੁਨੀਆ ਤੇ,
ਜਿਸਨੂੰ ਬਹਿ ਜਾਣਿਆਂ ਸਵੇਰੇ ਸ਼ਾਮ ਅਸੀਂ ਰੋਜ਼ ਅਜ਼ਮਾਉਣ ਲਈ

Category: Punjabi Status

Leave a comment