ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ Leave a Comment / By admin / February 20, 2015 ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ, ਕੋਈ ਗਭੱਰੂ ਜਾਨ ਗਵਾ ਕੇ ਬਹਿ ਜੂ ਗਾ, ਤੂੰ ਕਾਰ ਮਰੂਤੀ ਵਰਗੀ ਨੀ, ਕੋਈ ਸੈਲਫ ਮਾਰ ਕੇ ਲੈ ਜੂ ਗਾ