ਨੀ ਉਹ Duniya Ton Hoju ਲਾਪਤਾ ਜਿਹੜਾ Tere Mere ਵਿੱਚ ਆ ਗਿਆ

Mere ਕਦਮਾਂ Nu ਰਾਹ Tere ਲਗ ਗਏ
ਨੀ Main ਛੱਡ ਦਿੱਤਾ ਰਾਹ ਹੱਜ ਦਾ
Kite Bhull ਕੇ ਨਾ Hor ਵੱਲ ਤੱਕ ਲਈ
ਜਿਉਣ Joga ਨੀ Main ਸਾਹ ਛੱਡ ਦਾ
ਕੱਲੀ Baith ਕੇ ਮਕੱਦਰਾਂ Nu Royengi
Jado ਚਾਨਣਾਂ Nu Nera ਖਾ ਗਿਆ
ਨੀ ਉਹ Duniya Ton Hoju ਲਾਪਤਾ
ਜਿਹੜਾ Tere Mere ਵਿੱਚ ਆ ਗਿਆ

Category: Punjabi Status

Leave a comment