ਨੀ ਜੱਟ Sangruron ਪਿੰਡ ਨੂੰ ਜਾਵੇ Leave a Comment / By admin / April 14, 2015 ਤੂੰ ਲੰਘ ਗਈ 7 band ਲੈ ਕੇ ਨੀ ਜੱਟ 7 ਕਿੱਲੇ ਸੱਤੇ ਦਿਨ ਬਾਹਵੇ ਤੂੰ Sydney ਸ਼ਹਿਰ ਘੁਮਦੀ ਨੀ ਜੱਟ Sangruron ਪਿੰਡ ਨੂੰ ਜਾਵੇ ਭਾਵੇਂ ਯਾਰ Valaitan ਦਾ ਕਹਿ ਕੇ ਟਿੱਚਰਾਂ ਕਰੇ ਜੱਗ ਸਾਰਾ ਜੇ ਤੈਨੂੰ ਮੋਹ ਲਿਆ Sydney ਨੇ ਨੀਂ ਸਾਨੂੰ ਆਪਣਾ ਪਿੰਡ ਪਿਆਰਾ