ਨੀ ਰਖੀਂ ਬੱਸ ਮੇਰੇ ਤੇ ਯਕੀਨ ਬੱਲੀਏ

ਆਪੇ ਕਰਦੂ ਵਕ਼ਤ ਸਾਰੀ ਸਾਫ਼ ਗੱਲਬਾਤ
ਕਿਹੜਾ ਕਿੰਨੀ ਜੋਗਾ ਯਾਰੋ ਕੀਹਦੀ ਕਿੰਨੀ ਏ ਔਕਾਤ
ਕਢਦੇ ਦੇ ਨੇ ਅੱਖਾਂ ਹੋਇਆ ਕੀ ਜੇ ਮੁੱਛਾਂ ਚਾੜ ਦੇ
ਗਿਦੜਾਂ ਦੇ ਬੱਗ ਕਦੇ ਸ਼ੇਰ ਨਹੀਓਂ ਮਾਰ ਦੇ
ਨੀ ਰਖੀਂ ਬੱਸ ਮੇਰੇ ਤੇ ਯਕੀਨ ਬੱਲੀਏ
ਪੈਰਾਂ ਹੇਠੋਂ ਕਢ ਦੂੰ ਜਮੀਨ ਬੱਲੀਏ
ਉੱਡਦੇ ਨੇ ਵੀਰ ਤੇਰੇ ਉੱਡ ਲੈਣ ਦੇ
ਹੱਕ ਮੇਰਾ ਬਿੱਲੋ ਤੂੰ ਲੈ ਕੇ ਜਾਉਂ ਅੜਕੇ
ਰੱਬ ਰੱਖੇ ਸੁੱਖ ਮੌਕਾ ਭਿੜ ਲੈਣ ਦੇ
ਜੱਟਾਂ ਵਾਲੀ ਕੁੜੀਏ ਵਿਖਾਉਂ ਕਰਕੇ

Category: Punjabi Status

Leave a comment